ਸਰੋਤ ਅਤੇ ਸਹਾਇਕ ਸਾਧਨ
ਆਉਣ ਵਾਲੀਆਂ Medi-Cal ਤਬਦੀਲੀਆਂ ਨੂੰ ਸਮਝਣਾ ਆਸਾਨ ਬਣਾਉਣ ਲਈ ਤਿਆਰ ਕੀਤੀ ਗਈ ਮਦਦਗਾਰ ਸਮੱਗਰੀ ਲੱਭੋ। ਆਪਣੀ ਪਸੰਦ ਦੀ ਭਾਸ਼ਾ ਵਿੱਚ ਸਰੋਤ ਡਾਊਨਲੋਡ ਕਰੋ ਅਤੇ ਨਵੇਂ ਸਾਧਨ ਤੇ ਜਾਣਕਾਰੀ ਉਪਲਬਧ ਹੋਣ ’ਤੇ ਦੁਬਾਰਾ ਦੇਖੋ।
ਜਿਵੇਂ-ਜਿਵੇਂ ਹੋਰ ਜਾਣਕਾਰੀ ਅਤੇ ਸੇਧ ਉਪਲਬਧ ਹੁੰਦੀ ਜਾਵੇਗੀ, ਨਵੇਂ ਸਰੋਤ ਸ਼ਾਮਲ ਕੀਤੇ ਜਾਣਗੇ।
Medi-Cal ਵਿੱਚ ਤਬਦੀਲੀਆਂ ਬਾਰੇ ਤੱਥ ਪੱਤਰ
Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ, ਇਨ੍ਹਾਂ ਦਾ ਤੁਹਾਡੇ ਲਈ ਕੀ ਮਤਲਬ ਹੋ ਸਕਦਾ ਹੈ ਅਤੇ ਇਨ੍ਹਾਂ ਲਈ ਤਿਆਰੀ ਕਰਨ ਵਾਸਤੇ ਤੁਸੀਂ ਹੁਣੇ ਕਿਹੜੇ ਸਧਾਰਨ ਕਦਮ ਚੁੱਕ ਸਕਦੇ ਹੋ, ਇਸ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰੋ।
ਕਵਰੇਜ਼ ਇਜ਼ ਕੇਅਰ (COVERAGE IS CARE) ਪੋਸਟਕਾਰਡ
ਇੱਕ ਸਰਲ ਅਤੇ ਆਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਸੰਖੇਪ ਜਾਣਕਾਰੀ, ਜਿਸ ਵਿੱਚ Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਹੋਰ ਜਾਣਕਾਰੀ ਤੇ ਸਰੋਤਾਂ ਲਈ ਤੁਹਾਨੂੰ ਕਵਰੇਜ਼ ਇਜ਼ ਕੇਅਰ (COVERAGE IS CARE) ਵੱਲ ਨਿਰਦੇਸ਼ਿਤ ਕੀਤਾ ਗਿਆ ਹੈ।
Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਨੂੰ ਸਮਝਣਾ
Trinity Health ਵੱਲੋਂ ਮੁਹੱਈਆ ਕਰਵਾਏ ਗਏ ਇਸ ਸੰਖੇਪ ਵਿਦਿਅਕ ਸਰੋਤ ਰਾਹੀਂ Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਬਾਰੇ ਹੋਰ ਜਾਣੋ।
- Download in English
- Descarga en español
ਕੀ ਆਉਣ ਵਾਲੀਆਂ ਤਬਦੀਲੀਆਂ ਬਾਰੇ ਤੁਹਾਡੇ ਮਨ ਵਿੱਚ ਅਜੇ ਵੀ ਸਵਾਲ ਹਨ?
Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਬਾਰੇ ਆਮ ਤੌਰ ’ਤੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਲੱਭੋ ਅਤੇ ਜਾਣੋ ਕਿ ਵਾਧੂ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਪੈਣ ’ਤੇ ਕਿੱਥੇ ਸੰਪਰਕ ਕਰਨਾ ਹੈ।
ਹੋਰ ਜਾਣੋ