Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨਾ
ਕਵਰੇਜ਼ ਇਜ਼ ਕੇਅਰ (COVERAGE IS CARE) ਭਾਈਚਾਰੇ ’ਤੇ ਕੇਂਦ੍ਰਿਤ ਇੱਕ ਪਹਿਲਕਦਮੀ ਹੈ, ਜੋ ਵਿਅਕਤੀਆਂ ਅਤੇ ਪਰਿਵਾਰਾਂ ਨੂੰ Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਨੂੰ ਸਮਝਣ ਅਤੇ ਭਰੋਸੇਯੋਗ ਜਾਣਕਾਰੀ ਤੇ ਸਰੋਤਾਂ ਨਾਲ ਜੁੜਨ ਵਿੱਚ ਮਦਦ ਕਰਦੀ ਹੈ। 2027 ਤੋਂ ਤਬਦੀਲੀਆਂ ਲਾਗੂ ਹੋਣੀਆਂ ਸ਼ੁਰੂ ਹੋਣ ਦੇ ਨਾਲ, ਇਹ ਸਰੋਤ ਕੇਂਦਰ ਤੁਹਾਨੂੰ ਤਿਆਰੀ ਕਰਨ, ਨਵੀਂ ਜਾਣਕਾਰੀ ਤੋਂ ਜਾਣੂ ਰਹਿਣ ਅਤੇ ਸਵਾਲ ਹੋਣ ’ਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ, ਇਹ ਜਾਣਨ ਵਿੱਚ ਮਦਦ ਕਰਨ ਲਈ ਸਪੱਸ਼ਟ ਅਤੇ ਆਸਾਨੀ ਨਾਲ ਸਮਝ ਆਉਣ ਵਾਲੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਭਾਵੇਂ ਤੁਸੀਂ ਅੱਜ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਜਾਂ ਭਵਿੱਖ ਲਈ ਯੋਜਨਾ ਬਣਾ ਰਹੇ ਹੋ, ਕਵਰੇਜ਼ ਇਜ਼ ਕੇਅਰ (COVERAGE IS CARE) ਆਉਣ ਵਾਲੀਆਂ ਤਬਦੀਲੀਆਂ ਨੂੰ ਸਮਝਣ ਅਤੇ ਉਨ੍ਹਾਂ ਅਨੁਸਾਰ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਲਈ ਹਾਜ਼ਰ ਹੈ।.
ਕਵਰੇਜ਼ ਇਜ਼ ਕੇਅਰ (COVERAGE IS CARE) ਬਾਰੇ ਜਾਣੋ
ਇਸ ਪਹਿਲਕਦਮੀ ਰਾਹੀਂ ਤੁਸੀਂ Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਲਈ ਕਿਵੇਂ ਤਿਆਰੀ ਕਰ ਸਕਦੇ ਹੋ, ਇਸ ਬਾਰੇ ਹੋਰ ਜਾਣੋ। ਜਾਣੋ।
ਹੋਰ ਜਾਣੋ
ਤਬਦੀਲੀਆਂ ਨੂੰ ਸਮਝਣਾ
Medi-Cal ਵਿੱਚ ਹੋਣ ਵਾਲੀਆਂ ਸੰਭਾਵਿਤ ਤਬਦੀਲੀਆਂ ਅਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਉਨ੍ਹਾਂ ਦੇ ਕੀ ਮਾਅਨੇ ਹੋ ਸਕਦੇ ਹਨ, ਇਸ ਬਾਰੇ ਜਾਣੋ।।
ਹੋਰ ਜਾਣੋ
ਸਰੋਤ ਅਤੇ ਸਹਾਇਕ ਸਾਧਨ
ਕਾਊਂਟੀ ਅਤੇ ਭਾਈਚਾਰਕ ਭਾਈਵਾਲਾਂ ਤੋਂ ਭਰੋਸੇਯੋਗ ਜਾਣਕਾਰੀ ਤੇ ਸਰੋਤ ਪ੍ਰਾਪਤ ਕਰੋ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਜਾਣੋ।
ਹੋਰ ਜਾਣੋ
ਸਵਾਲ ਅਤੇ ਸਹਾਇਤਾ
ਕੋਈ ਸਵਾਲ ਹਨ? ਆਉਣ ਵਾਲੀਆਂ ਤਬਦੀਲੀਆਂ ਨੂੰ ਸਮਝਣ ਅਤੇ ਉਨ੍ਹਾਂ ਅਨੁਸਾਰ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਲਈ ਅਸੀਂ ਤੁਹਾਨੂੰ ਜਾਣਕਾਰੀ ਅਤੇ ਸਰੋਤਾਂ ਨਾਲ ਜੋੜਨ ਲਈ ਹਾਜ਼ਰ ਹਾਂ।
ਹੋਰ ਜਾਣੋ